ਬੀਐਸਐਫ ਗੁਰਦਾਸਪੁਰ ਸੈਕਟਰ ਦੇ ਜਵਾਨਾਂ ਨੇ ਸਰਹੱਦ ਦੀ ਤਲਾਸ਼ੀ ਦੌਰਾਨ ਤਿੰਨ ਕਿਲੋ ਹੈਰੋਇਨ ਅਤੇ ਹਥਿਆਰ ਕੀਤੇ ਬਰਾਮਦ

ਗੁਰਦਾਸਪੁਰ, 25 ਅਗਸਤ (ਮੰਨਣ ਸੈਣੀ)। ਸੀਮਾ ਸੁਰੱਖਿਆ ਬਲ (ਬੀਐਸਐਫ) ਦੀ ਟੀਮ ਦੀ 89 ਬਟਾਲੀਅਨ ਦੇ ਜਵਾਨਾਂ ਨੇ ਭਾਰਤ-ਪਾਕਿਸਤਾਨ ਸਰਹੱਦ ਦੇ ਬੀਓਪੀ ਕੇ.ਪੀ ਜੱਟਾਂ ਤੋਂ ਗਸ਼ਤ ਦੌਰਾਨ ਤਿੰਨ ਕਿੱਲੋ ਹੈਰੋਇਨ ਸਮੇਤ ਚੀਨ ਦਾ ਬਣਿਆ ਇੱਕ ਮਾਉਜਰ ਅਤੇ ਇੱਕ ਮੈਗਜ਼ੀਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਬਰਾਮਦਗੀ ਬੀਐਸਐਫ 89 ਬਟਾਲੀਅਨ ਦੀ ਤਰਫੋਂ ਬੀਓਪੀ ਕੇਪੀ ਜੱਟਾਂ … Continue reading ਬੀਐਸਐਫ ਗੁਰਦਾਸਪੁਰ ਸੈਕਟਰ ਦੇ ਜਵਾਨਾਂ ਨੇ ਸਰਹੱਦ ਦੀ ਤਲਾਸ਼ੀ ਦੌਰਾਨ ਤਿੰਨ ਕਿਲੋ ਹੈਰੋਇਨ ਅਤੇ ਹਥਿਆਰ ਕੀਤੇ ਬਰਾਮਦ